ਮੰਤਰੀਆਂ ਦੀ ਪ੍ਰੀਸ਼ਦ

ਫੋਟੋ ਨਾਮ / ਫੋਨ ਨੰਬਰ / ਦਫ਼ਤਰ / ਰਿਹਾਇਸ਼ੀ ਪਤਾ ਵਿਭਾਗਾਂ
Manohar Lal Khattar ਸ਼੍ਰੀ ਮਨੋਹਰ ਲਾਲ
ਮੁੱਖ ਮੰਤਰੀ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: 4 ਮੰਜ਼ਿਲ , ਹਰਿਆਣਾ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ
ਰਿਹਾਇਸ਼ੀ ਪਤਾ: ਕੋਠੀ ਨੰ: 1, ਸੈਕਟਰ-3, ਚੰਡੀਗੜ੍ਹ
ਹਲਕਾ: ਕਰਨਾਲ
ਦਫਤਰ ਟੈਲੀਫੋਨ: 0172-2749396/2749409, ਵੀ.ਓ.ਆਈ.ਪੀ.-10001, ਵੀ.ਓ.ਆਈ.ਪੀ.-10002
ਰਿਹਾਇਸ਼ੀ ਟੈਲੀਫੋਨ: 0172-2749394/2749395, ਫੈਕਸ : 2740596, ਵੀ.ਓ.ਆਈ.ਪੀ.-10101, ਵੀ.ਓ.ਆਈ.ਪੀ.-10100
1. ਗ੍ਰਹਿ 2. ਪਾਵਰ 3. ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਅਰਬਨ ਅਸਟੇਟ 4. ਸਿੰਚਾਈ ਅਤੇ ਜਲ ਸਰੋਤ 5. ਆਮ ਪ੍ਰਸ਼ਾਸਨ 6. ਨਿਆਂ ਪ੍ਰਸ਼ਾਸਨ 7. ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ 8. ਅਮਲਾ ਤੇ ਸਿੱਖਲਾਈ 9. ਰਾਜ ਭਵਨ ਮਾਮਲੇ 10. ਅਕਸ਼ੈ ਊਰਜਾ 11. ਸੂਚਨਾ ਲੋਕ ਸੰਪਰਕ ਅਤੇ ਭਾਸ਼ਾ 12.ਉਹ ਕਿਸੇ ਹੋਰ ਮੰਤਰੀ ਨੂੰ ਖਾਸ ਤੌਰ 'ਤੇ ਵੰਡ ਨਹੀਂ ਕੀਤੇ ਗਏ ਵਿਭਾਗਾਂ ਦਾ ਕੰਮ ਵੀ ਵੇਖਣਗੇ
Ram Bilas Sharma ਸ੍ਰੀ ਰਾਮ ਬਿਲਾਸ ਸ਼ਰਮਾ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 32, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 32, ਸੈਕਟਰ-3, ਚੰਡੀਗੜ੍ਹ.
ਹਲਕਾ: ਮਹਿੰਦਰਗੜ੍ਹ
ਦਫਤਰ ਟੈਲੀਫੋਨ: 0172-2740793, ਈ-ਮੇਲ - educationministerharyana@gmail.com
ਰਿਹਾਇਸ਼ੀ ਟੈਲੀਫੋਨ: 0172- 2742032
1. ਸਿੱਖਿਆ ਤੇ ਭਾਸ਼ਾ 2. ਤਕਨੀਕੀ ਸਿੱਖਿਆ 3. ਸੈਰ-ਸਪਾਟਾ 4. ਚੋਣ 5. ਸੰਸਦੀ ਮਾਮਲੇ 6. ਪੁਰਾਤਤਵ ਤੇ ਅਜਾਇਬਘਰ 7. ਪ੍ਰਹੁਣਾਚਾਰੀ
Captain Abhimanyu ਕੈਪਟਨ ਅਭਿਮਨਯੂ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ 40, 5 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ
ਰਿਹਾਇਸ਼ੀ ਪਤਾ: ਕੋਠੀ ਨੰ: 48, ਸੈਕਟਰ-2, ਚੰਡੀਗੜ੍ਹ.
ਹਲਕਾ: ਨਾਰਨੌਂਦ
ਦਫਤਰ ਟੈਲੀਫੋਨ: 0172-2740212, ਈ-ਮੇਲ - officefm2014@gmail.com
ਰਿਹਾਇਸ਼ੀ ਟੈਲੀਫੋਨ: 0172-2741280
1. ਵਿੱਤ 2. ਮਾਲ ਤੇ ਆਪਦਾ ਪ੍ਰਬੰਧਨ 3. ਆਬਕਾਰੀ ਤੇ ਟੈਕਸ 4. ਪਲਾਨਿੰਗ5. ਕਾਨੂੰਨ ਤੇ ਵਿਧਾਨਕ 6. ਸੰਸਥਾਗਤ ਵਿੱਤ ਤੇ ਕ੍ਰੈਡਿਟ ਕੰਟ੍ਰੋਲ 7. ਚੱਕਬੰਦੀ 8. ਮੁੜਵਸੇਬਾ
Om Prakash Dhankar ਸ੍ਰੀ ਓਮ ਪ੍ਰਕਾਸ਼ ਧਨਖੜ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 34, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 49, ਸੈਕਟਰ-2, ਚੰਡੀਗੜ੍ਹ
ਹਲਕਾ: ਬਾਦਲੀ
ਦਫਤਰ ਟੈਲੀਫੋਨ: 0172-2740010, ਈ-ਮੇਲ - opdhankar.minister@gmail.com
ਰਿਹਾਇਸ਼ੀ ਟੈਲੀਫੋਨ: 0172-2742049
1. ਖੇਤੀਬਾੜੀ 2. ਵਿਕਾਸ ਅਤੇ ਪੰਚਾਇਤ 3. ਸਿੰਚਾਈ 4. ਪਸ਼ੂ ਅਤੇ ਡੇਅਰੀ 5. ਮੱਛੀ ਪਾਲਣ
Anil Vij ਸ੍ਰੀ ਅਨਿਲ ਵਿਜ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 49, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ:
ਹਲਕਾ: ਅੰਬਾਲਾ ਛਾਉਣੀ
ਦਫਤਰ ਟੈਲੀਫੋਨ: 0172-2740157, ਈ-ਮੇਲ - healthministerharyana@gmail.com
ਰਿਹਾਇਸ਼ੀ ਟੈਲੀਫੋਨ: 9416211001
1. ਸਿਹਤ 2. ਮੈਡੀਕਲ ਸਿੱਖਿਆ ਤੇ ਖੋਜ 3. ਆਯੂਸ਼ 4. ਵਿਗਿਆਨ ਤੇ ਤਕਨਾਲੋਜੀ 5. ਖੇਡ ਅਤੇ ਯੁਵਾ ਮਾਮਲੇ 6. ਆਰਕਾਈਵ
Narbir Singh ਸ੍ਰੀ ਨਰਬੀਰ ਸਿੰਘ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 39, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ
ਰਿਹਾਇਸ਼ੀ ਪਤਾ: ਕੋਠੀ ਨੰ: 239, ਸੈਕਟਰ 16-, ਚੰਡੀਗੜ੍ਹ.
ਹਲਕਾ: ਬਾਦਸ਼ਾਹਪੁਰ
ਦਫਤਰ ਟੈਲੀਫੋਨ: 0172-2740231, ਈ-ਮੇਲ - narbirsinghrao@gmail.com
ਰਿਹਾਇਸ਼ੀ ਟੈਲੀਫੋਨ: 0172-2540098
1. ਲੋਕ ਨਿਰਮਾਣ (ਭਵਨ ਅਤੇ ਸੜਕਾਂ) 2. ਜੰਗਲਾਤ 3. ਆਰਕੀਟੈਕਚਰ 4. ਹਵਾਬਾਜੀ
Kavita Jain ਸ੍ਰੀਮਤੀ ਕਵਿਤਾ ਜੈਨ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 43-ਏ, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 75, ਸੈਕਟਰ-7, ਚੰਡੀਗੜ੍ਹ.
ਹਲਕਾ: ਸੋਨੀਪਤ
ਦਫਤਰ ਟੈਲੀਫੋਨ: 0172-2740833, ਈ-ਮੇਲ - ulbmhry@gmail.com
ਰਿਹਾਇਸ਼ੀ ਟੈਲੀਫੋਨ: 0172-2790777
1. ਕਲਾ ਅਤੇ ਸਭਿਆਚਾਰ ਮਾਮਲੇ 2. ਮਹਿਲਾ ਅਤੇ ਬਾਲ ਵਿਕਾਸ 3. ਅਰਬਨ ਲੋਕਲ ਬਾਡੀਜ਼
Krishan Lal Panwar ਸ੍ਰੀ ਕ੍ਰਿਸ਼ਨ ਲਾਲ ਪਵਾਰ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰੇ ਨੰ: 24, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 79, ਸੈਕਟਰ-7, ਚੰਡੀਗੜ੍ਹ.
ਹਲਕਾ: ਇਸਰਾਨਾ
ਦਫਤਰ ਟੈਲੀਫੋਨ:
ਰਿਹਾਇਸ਼ੀ ਟੈਲੀਫੋਨ: 0172-2795108
1. ਆਵਾਜਾਈ 2. ਹਾਊਸਿੰਗ 3. ਜੇਲ
Vipul Goel ਸ਼੍ਰੀ ਵਿਪੁਲ ਗੋਇਲ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ 42, 6 ਵੀਂ ਮੰਜ਼ਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: , ਸੈਕਟਰ- 5, ਚੰਡੀਗੜ੍ਹ.
ਹਲਕਾ: ਫਰੀਦਾਬਾਦ
ਦਫਤਰ ਟੈਲੀਫੋਨ: 0172- , ਈ-ਮੇਲ -
ਰਿਹਾਇਸ਼ੀ ਟੈਲੀਫੋਨ: -
1. ਉਦਯੋਗ ਅਤੇ ਵਣਜ 2. ਵਾਤਾਵਰਣ 3. ਉਦਯੋਗਿਕ ਸਿਖਲਾਈ

ਰਾਜ ਦੇ ਮੰਤਰੀ

Manish Kumar Grover ਸ਼੍ਰੀ ਮਨੀਸ਼ ਕੁਮਾਰ ਗਰੋਵਰ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ 43-C, 8 ਵੀਂ ਮੰਜ਼ਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: , ਸੈਕਟਰ- 5, ਚੰਡੀਗੜ੍ਹ.
ਹਲਕਾ: ਰੋਹਤਕ
ਦਫਤਰ ਟੈਲੀਫੋਨ: 0172-2740867, ਈ-ਮੇਲ -
ਰਿਹਾਇਸ਼ੀ ਟੈਲੀਫੋਨ:
1. ਸਹਿਕਾਰਤਾ (ਸੁਤੰਤਰ ਚਾਰਜ) 2. ਛਪਾਈ ਅਤੇ ਸਟੇਸ਼ਨਰੀ (ਸੁਤੰਤਰ ਚਾਰਜ) 3.ਸ਼ਹਿਰੀ ਸਥਾਨਕ ਸਰਕਾਰ (ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨਾਲ ਜੁੜੇ)
Krishan Kumar ਸ੍ਰੀ ਕ੍ਰਿਸ਼ਣ ਕੁਮਾਰ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ: 31, 8 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 68, ਸੈਕਟਰ-7, ਚੰਡੀਗੜ੍ਹ.
ਹਲਕਾ: ਸ਼ਾਹਬਾਦ (ਅਨੁਸੂਚਿਤ ਜਾਤੀ)
ਦਫਤਰ ਟੈਲੀਫੋਨ: 0172-2740358, ਈ-ਮੇਲ - kkbediminister@gmail.com
ਰਿਹਾਇਸ਼ੀ ਟੈਲੀਫੋਨ: 0172-2791823
1. ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਕਲਿਆਣ (ਸੁਤੰਤਰ ਚਾਰਜ) 2. ਸੋਸ਼ਲ ਜਸਟਿਸ ਅਤੇ ਸ਼ਕਤੀਕਰਨ (ਸੁਤੰਤਰ ਚਾਰਜ)
Karan Dev Kamboj ਸ੍ਰੀ ਕਰਣ ਦੇਵ ਕੰਬੋਜ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਰੂਮ ਨੰ: 30, 9 ਮੰਜ਼ਿਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 74, ਸੈਕਟਰ-7, ਚੰਡੀਗੜ੍ਹ.
ਹਲਕਾ: ਇੰਦਰੀ
ਦਫਤਰ ਟੈਲੀਫੋਨ: 0172-2740195, ਈ-ਮੇਲ -mlakarandev009@gmail.com
ਰਿਹਾਇਸ਼ੀ ਟੈਲੀਫੋਨ: 0172-2792072
1. ਖੁਰਾਕ ਅਤੇ ਸਪਲਾਈ (ਸੁਤੰਤਰ ਚਾਰਜ) 2. ਜੰਗਲਾਤ (ਜੰਗਲਾਤ ਮੰਤਰੀ ਨਾਲ ਸੰਬਧ)
Banwari Lal ਡਾ. ਬਨਵਾਰੀ ਲਾਲ
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਕਮਰਾ ਨੰ 36, 7ਵੀਂ ਮੰਜ਼ਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ
ਰਿਹਾਇਸ਼ੀ ਪਤਾ: ਕੋਠੀ ਨੰ: 73, ਸੈਕਟਰ-7, ਚੰਡੀਗੜ੍ਹ.
ਹਲਕਾ: ਬਾਵਲ
ਦਫਤਰ ਟੈਲੀਫੋਨ: 0172-2743707, ਈ-ਮੇਲ -
ਰਿਹਾਇਸ਼ੀ ਟੈਲੀਫੋਨ:
1. ਪਬਲਿਕ ਹੈਲਥ ਇੰਜੀਨੀਅਰਿੰਗ (ਆਜ਼ਾਦ ਚਾਰਜ) ਨਵਿਆਉਣਯੋਗ ਊਰਜਾ (ਦੇ ਮੁੱਖ ਮੰਤਰੀ ਨਾਲ ਜੁੜੇ)
Nayab Saini ਸ੍ਰੀ ਨਾਇਬ ਸੈਣੀ Minister of State
ਪਾਰਟੀ
ਭਾਰਤੀ ਜਨਤਾ ਪਾਰਟੀ
ਦਫਤਰ ਪਤਾ: ਰੂਮ ਨੰ: 44-B, 6 ਵੀਂ ਮੰਜ਼ਲ, ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ.
ਰਿਹਾਇਸ਼ੀ ਪਤਾ: ਕੋਠੀ ਨੰ: 76, ਸੈਕਟਰ-7, ਚੰਡੀਗੜ੍ਹ.
ਹਲਕਾ: ਨਾਰਾਇਣਗੜ
ਦਫਤਰ ਟੈਲੀਫੋਨ: 0172- 2740523
ਰਿਹਾਇਸ਼ੀ ਟੈਲੀਫੋਨ: 0172-2793155
1. ਮਾਈਨ ਅਤੇ ਭੂਗੋਲ (ਮੁੱਖ ਮੰਤਰੀ ਨਾਲ ਜੁੜੇ) 2. ਕਿਰਤ ਤੇ ਰੁਜ਼ਗਾਰ (ਸੁਤੰਤਰ ਚਾਰਜ)