ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਅੱਜ ਨਾਮਜਦਗੀ ਪ੍ਰਕ੍ਰਿਆ ਦੇ ਚੌਥੇ ਦਿਨ ਹਰਿਆਣਾ ਦੀ ਵਿਧਾਨ ਸਭਾ ਹਲਕਿਆਂ ਤੋਂ 475 ਨਾਮਜਦਗੀ ਪੱਤਰ ਦਾਖਲ ਕੀਤ ਗਏ| ਨਾਮਜਦਗੀ ਦੀ ਪ੍ਰਕ੍ਰਿਆ 4 ਅਕਤੂਬਰ ਤਕ ਜਾਰੀ ਰਹੇਗੀ|

October 04, 2019
  • ਚੰਡੀਗੜ•, 3 ਅਕਤੁਬਰ (   ) - ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਅੱਜ ਨਾਮਜਦਗੀ ਪ੍ਰਕ੍ਰਿਆ ਦੇ ਚੌਥੇ ਦਿਨ ਹਰਿਆਣਾ ਦੀ ਵਿਧਾਨ ਸਭਾ ਹਲਕਿਆਂ ਤੋਂ 475 ਨਾਮਜਦਗੀ ਪੱਤਰ ਦਾਖਲ ਕੀਤ ਗਏ| ਨਾਮਜਦਗੀ ਦੀ ਪ੍ਰਕ੍ਰਿਆ 4 ਅਕਤੂਬਰ ਤਕ ਜਾਰੀ ਰਹੇਗੀ|
  • ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਰੋਹਤਕ ਵਿਚ ਮਹਿਮ ਵਿਧਾਨ ਸਭਾ ਹਲਕੇ ਤੋਂ 7, ਗੱਢੀ ਸਾਂਪਲਾ ਕਲੋਈ ਵਿਧਾਨ ਸਭਾ ਹਲਕੇ ਤੋਂ 6, ਰੋਹਤਕ ਵਿਧਾਨ ਸਭਾ ਹਲਕੇ ਤੋਂ 3 ਅਤੇ ਕਲਾਨੌਰ ਹਲਕੇ ਤੋਂ 8 ਨਾਮਜਦਗੀ ਦਾਖਲ ਹੋਈਆ| ਇਸ ਤਰ•ਾਂ, ਚਰਖੀ ਦਾਦਰੀ ਦੇ ਬਾਢਡਾ ਹਲਕੇ ਤੋਂ 8 ਅਤੇ ਚਰਖੀ ਦਾਦਰੀ ਵਿਧਾਨ ਸਭਾ ਹਲਕੇ ਤੋਂ 4 ਨਾਮਜਦਗੀ ਪੱਤਰ ਦਾਖਲ ਹੋਏ| ਉਨ•ਾਂ ਦਸਿਆ ਕਿ ਭਿਵਾਨੀ ਦੇ ਲੋਹਾਰੂ ਵਿਧਾਨ ਸਭਾ ਹਲਕੇ ਤੋਂ 11, ਭਿਵਾਨੀ ਵਿਧਾਨ ਸਭਾ ਹਲਕੇ ਤੋਂ 6, ਤੋਸ਼ਾਮ ਹਲਕੇ ਤੋਂ 6 ਅਤੇ ਬਵਾਨੀਖੇੜਾ ਹਲਕੇ ਤੋਂ 5 ਨਾਮਜਦਗੀਆਂ ਦਾਖਲ ਹੋਇਆ| ਝੱਜਰ ਤੋਂ ਬਹਾਦੁਰਗੜ• ਹਲਕੇ ਤੋਂ 8, ਬਾਦਲੀ ਹਲਕੇ ਤੋਂ 6, ਝੱਜਰ ਤੋਂ 3 ਅਤੇ ਬੇਰੀ ਵਿਧਾਨ ਸਭਾ ਹਲਕੇ ਤੋਂ 7 ਨਾਮਜਦਗੀਆਂ ਦਾਖਲ ਹੋਇਆ| ਜਿਲਾ ਮਹੇਂਦਰਗੜ• ਦੀ ਅਟੇਲੀ ਵਿਧਾਨ ਸਭਾ ਹਲਕੇ ਤੋਂ 2, ਮਹੇਂਦਰਗੜ• ਤੋਂ 12, ਨਾਰਨੌਲ ਤੋਂ 8 ਅਤੇ ਨਾਂਗਲ ਚੌਧਰੀ ਵਿਧਾਨ ਹਲਕੇ ਤੋਂ 5 ਨਾਮਜਦਗੀਆਂ ਦਾਖਲ ਹੋਇਆ|
  • ਸੰਯੁਕਤ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਜਿਲਾ ਰਿਵਾੜੀ ਦੀ ਬਾਵਲ ਵਿਧਾਨ ਸਭਾ ਹਲਕੇ ਤੋਂ 3, ਕੋਸਲੀ ਤੋਂ 7 ਅਤੇ ਰਿਵਾੜੀ ਵਿਧਾਨ ਸਭਾ ਤੋਂ 4 ਨਾਮਜਦਗੀਆਂ ਦਾਖਲ ਹੋਇਆ| ਇਸ ਤਰ•ਾਂ, ਗੁਰੂਗ੍ਰਾਮ ਦੀ ਪਟੌਦੀ ਵਿਧਾਨ ਸਭਾ ਹਲਕੇ ਤੋਂ 7, ਬਾਦਸ਼ਾਹਪੁਰ ਤੋਂ 3, ਗੁਰੂਗ੍ਰਾਮ ਤੋਂ 6 ਅਤੇ ਸੋਹਾਣਾ ਵਿਧਾਨ ਸਭਾ ਹਲਕੇ ਤੋਂ 5 ਨਾਮਜਦਗੀਆਂ ਦਾਖਲ ਹੋਇਆ| ਉਨ•ਾਂ ਦਸਿਆ ਕਿ  ਜਿਲਾ ਮੇਵਾਤ ਦੇ ਨੂੰਹ ਵਿਧਾਨ ਸਭਾ ਹਲਕੇ ਤੋਂ 10, ਫਿਰੋਜਪੁਰ ਝੀਰਕਾ ਤੇ ਪੁੰਹਾਨਾ ਤੋਂ 2-2 ਨਾਮਜਦਗੀਆਂ ਦਾਖਲ ਹੋਇਆ| ਜਿਲਾ ਪਲਵਲ ਦੀ ਹਥਿਨ ਵਿਧਾਨ ਸਭਾ ਹਲਕੇ ਤੋਂ 8, ਹੋਡਲ ਤੋਂ 5 ਅਤੇ ਪਲਵਲ ਵਿਧਾਨ ਸਭਾ ਹਲਕੇ ਤੋਂ 4 ਨਾਮਜਦਗੀਆਂ ਦਾਖਲ ਹੋਇਆ|
  • ਉਨ•ਾਂ ਦਸਿਆ ਕਿ ਜਿਲਾ ਫਰੀਦਾਬਾਦ ਦੀ ਪ੍ਰਿਥਲਾ ਤੇ ਬੜਖਲ ਵਿਧਾਨ ਸਭ ਹਲਕੇ ਤੋਂ 7-7, ਫਰੀਦਾਬਾਦ ਐਨਆਈਟੀ ਵਿਧਾਨ ਸਭਾ ਹਲਕੇ ਤੋਂ 5, ਬੱਲਭਗੜ• ਤੇ ਤਿਗਾਂਵ ਵਿਧਾਨ ਸਭਾ ਹਲਕੇ ਤੋਂ 4-4, ਫਰੀਦਾਬਾਦ ਵਿਧਾਨ ਸਭਾ ਹਲਕੇ ਤੋਂ 3 ਨਾਮਜਦਗੀਆਂ ਦਾਖਲ ਹੋਇਆ| ਇਸ ਤਰ•ਾਂ, ਜਿਲਾ ਪੰਚਕੂਲਾ ਦੀ ਕਾਲਕਾ ਵਿਧਾਨ ਸਭਾ ਤੋਂ 5 ਤੇ ਪੰਚਕੂਲਾ ਵਿਧਾਨ ਸਭਾ ਹਲਕੇ ਤੋਂ 4 ਨਾਮਜਦਗੀਆਂ ਦਾਖਲ ਹੋਇਆ| ਉਨ•ਾਂ ਦਸਿਆ ਕਿ ਜਿਲਾ ਅੰਬਾਲਾ ਦੀ ਨਾਰਾਇਣਗੜ• ਵਿਧਾਨ ਸਭਾ ਹਲਕੇ ਤੋਂ 2, ਅੰਬਾਲਾ ਸਿਟੀ ਵਿਧਾਨ ਸਭਾ ਹਲਕੇ ਤੋਂ 9 ਅਤੇ ਮੁਲਾਨਾ ਵਿਧਾਨ ਸਭਾ ਤੋਂ 4 ਨਾਮਜਦਗੀਆਂ ਦਾਖਲ ਹੋਇਆ| ਇਸ ਤਰ•ਾਂ, ਜਿਲਾ ਕੁਰੂਕਸ਼ੇਤਰ ਦੀ ਲਾਡਵਾ ਹਲਕੇ ਤੋਂ 9, ਸ਼ਾਹਬਾਦ ਤੋਂ 4, ਥਾਨੇਸਰ ਤੋਂ 6 ਅਤੇ ਪਿਹੋਵਾ ਤੋਂ 3 ਨਾਮਜਦਗੀਆਂ ਦਾਖਲ ਹੋਇਆ|
  • ਡਾ. ਇੰਦਰਜੀਤ ਨੇ ਦਸਿਆ ਕਿ ਜਿਲਾ ਕੈਥਲ ਦੀ ਗੁਹਲਾ ਤੇ ਕੈਥਲ ਵਿਧਾਨ ਸਭਾ ਹਲਕੇ ਤੋਂ 3-3, ਕਲਾਇਤ ਤੋਂ 9 ਅਤੇ ਪੁੰਡਰੀ ਤੋਂ 5 ਨਾਮਜਦਗੀਆਂ ਦਾਖਲ ਹੋਇਆ| ਇਸ ਤਰ•ਾਂ, ਜਿਲਾ ਕਰਨਾਲ ਦੀ ਨੀਲੋਖੇੜੀ ਵਿਧਾਨ ਸਭਾ ਹਲਕੇ ਤੋਂ 3, ਇੰਦਰੀ ਹਲਕੇ ਤੋਂ 4, ਕਰਨਾਲ ਤੇ ਘਰੋਡਾ ਹਲਕੇ ਤੋਂ 2-2 ਅਤੇ ਅਸੰਧ ਹਲਕੇ ਤੋਂ 7 ਨਾਮਜਦਗੀਆਂ ਦਾਖਲ ਹੋਇਆ| ਜਿਲਾ ਪਾਣੀਪਤ ਤੋਂ ਪਾਣੀਪਤ ਪੇਂਡੂ ਤੋਂ 8, ਇਸਰਾਨਾ ਤੇ ਸਮਾਲਖਾ ਤੋਂ 3-3 ਨਾਮਜਦਗੀਆਂ ਦਾਖਲ ਹੋਇਆ| ਜਿਲਾ ਜੀਂਦ ਦੇ ਜੁਲਾਨਾ ਤੋਂ 8, ਸਫੀਦੋਂ ਤੋਂ 7, ਜੀਂਦ ਤੋਂ 6, ਉਚਾਨਾ ਕਲਾਂ ਤੋਂ 9 ਅਤੇ ਨਰਵਾਨਾ ਤੋਂ 2 ਨਾਮਜਦਗੀਆਂ ਦਾਖਲ ਹੋਇਆ| ਜਿਲਾ ਫਤਿਹਾਬਾਦ ਦੀ ਟੋਹਾਣਾ ਵਿਧਾਨ ਸਭਾ ਹਲਕੇ ਤੋਂ 4, ਰਤਿਆ ਤੋਂ 5 ਅਤੇ ਫਤਿਹਾਬਾਦ ਤੋਂ 7 ਨਾਮਜਦਗੀਆਂ ਦਾਖਲ ਹੋਇਆ| ਜਿਲਾ ਸਿਰਸਾ ਦੀ ਕਾਲਾਂਵਲੀ ਤੋਂ 2 ਤੇ ਡਬਵਾਲੀ ਤੋਂ 3, ਰਾਣਿਆਂ ਤੋਂ 4, ਸਿਰਸਾ ਤੋਂ 8 ਅਤੇ ਏਲਨਾਬਾਦ ਤੋਂ 4 ਨਾਮਜਦੀਆਂ ਦਾਖਲ ਹੋਇਆ| ਜਿਲਾ ਹਿਸਾਰ ਦੀ ਆਦਮਪੁਰ ਤੇ ਬਰਵਾਲਾ ਤੋਂ 4-4, ਉਕਲਾਨਾ ਤੋਂ 6, ਨਾਰਨੌਂਦ ਤੋਂ 8, ਹਾਂਸੀ ਤੋਂ 15, ਹਿਸਾਰ ਤੋਂ 7 ਅਤੇ ਨਲਵਾ ਤੋਂ 5 ਨਾਮਜਦਗੀਆਂ ਦਾਖਲ ਹੋਇਆ| ਜਿਲਾ ਸੋਨੀਪਤ ਦੀ ਗੰਨੌਰ ਤੇ ਬਰੌਦਾ ਤੋਂ 1-1, ਰਾਈ ਤੇ ਸੋਨੀਪਤ ਵਿਧਾਨ ਸਭਾ ਹਲਕੇ ਤੋਂ 5-5, ਖਰਖੌਦਾ ਤੇ ਗੋਹਾਣਾ ਤੋਂ 4-4 ਨਾਮਜਦਗੀਆਂ ਦਾਖਲ ਹੋਇਆ| ਇਸ ਤਰ•ਾਂ, ਯਮੁਲਾਨਗਰ ਦੀ ਸਢੌਰਾ ਤੇ ਜਗਾਧਰੀ ਤੋਂ 10-10, ਯਮੁਨਾਨਗਰ ਵਿਧਾਨ ਸਭਾ ਹਲਕੇ ਤੋਂ 5 ਤੇ ਰਾਦੌਰ ਤੋਂ 3 ਨਾਮਜਦਗੀਆਂ ਦਾਖਲ ਹੋਇਆ|