ਹਰਿਆਣਾ ਸਰਕਾਰ ਨੇ ਜਿਲਾ ਰਿਵਾੜੀ ਦੇ ਰੇਜਾਂਗਲਾ ਪਾਰਕ ਵਿਚ ਬਣੇ ਯੁੱਧ ਮਿਯੂਜੀਅਮ ਵਿਚ ਮਿਗ-21 ਏਅਰਕ੍ਰਾਫਟ ਸਥਾਪਿਤ ਕਰਨ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਏਅਰਕ੍ਰਾਫਟ ਦੇ ਪਲੇਟਫਾਰਮ ਦੇ ਨਿਰਮਾਣ ਤਹਿਤ 46,76,185 ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਹੈ|

  • ਚੰਡੀਗੜ, 07 ਨਵੰਬਰ - ਹਰਿਆਣਾ ਸਰਕਾਰ ਨੇ ਜਿਲਾ ਰਿਵਾੜੀ ਦੇ ਰੇਜਾਂਗਲਾ ਪਾਰਕ ਵਿਚ ਬਣੇ ਯੁੱਧ ਮਿਯੂਜੀਅਮ ਵਿਚ ਮਿਗ-21 ਏਅਰਕ੍ਰਾਫਟ ਸਥਾਪਿਤ ਕਰਨ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਏਅਰਕ੍ਰਾਫਟ ਦੇ ਪਲੇਟਫਾਰਮ ਦੇ ਨਿਰਮਾਣ ਤਹਿਤ 46,76,185 ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਹੈ|
  • ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਬਾਰੇ ਵਿਚ ਇਕ ਪ੍ਰਸਤਾਵ ਨੂੰ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ|
  • ਵਰਨਣਯੋਗ ਹੈ ਕਿ ਰਿਵਾੜੀ ਦੇ ਰੇਜਾਂਗਲਾ ਪਾਰਕ ਵਿਚ ਬਣੇ ਯੁੱਧ ਮਿਯੂਜੀਅਮ ਵਿਚ ਮਿਗ-21 ਏਅਰਕ੍ਰਾਫਟ ਸਥਾਪਿਤ ਕਰਨ ਲਈ ਸੇਨਾ ਮੁੱਖ ਦਫਤਰ, ਨਵੀਂ ਦਿੱਲੀ ਮਿਗ-21 ਏਅਰਕ੍ਰਾਫਟ ਨੂੰ ਭੇਜਣ ਲਈ ਤਿਆਰ ਹੈ|