ਹਰਿਆਣਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ 18 ਧਰਮਸ਼ਾਲਾ ਅਤੇ 55-ਪਛਾੜ ਵਿਧਾਨਸਭਾ ਚੋਣ ਖੇਤਰਾਂ ਵਿਚ 21 ਅਕਤੂਬਰ, 2019 ਨੂੰ ਹੋਣ ਵਾਲੇ ਵਿਧਾਨਸਭਾ ਜਿਮਨੀ ਚੋਣ ਦੇ ਮੱਦੇਨਜਰ, 21 ਅਕਤੂਬਰ (ਸੋਮਵਾਰ) ਨੂੰ ਹਰਿਆਣਾ ਦੇ ਕਾਰਖਾਨਿਆਂ ਵਿਚ ਕੰਮ ਕਰ ਰਹੇ

October 17, 2019
  • ਚੰਡੀਗੜ੍ਹ, 16 ਅਕਤੂਬਰ - ਹਰਿਆਣਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ 18 ਧਰਮਸ਼ਾਲਾ ਅਤੇ 55-ਪਛਾੜ ਵਿਧਾਨਸਭਾ ਚੋਣ ਖੇਤਰਾਂ ਵਿਚ 21 ਅਕਤੂਬਰ, 2019 ਨੂੰ ਹੋਣ ਵਾਲੇ ਵਿਧਾਨਸਭਾ ਜਿਮਨੀ ਚੋਣ ਦੇ ਮੱਦੇਨਜਰ, 21 ਅਕਤੂਬਰ (ਸੋਮਵਾਰ) ਨੂੰ ਹਰਿਆਣਾ ਦੇ ਕਾਰਖਾਨਿਆਂ ਵਿਚ ਕੰਮ ਕਰ ਰਹੇ ਅਜਿਹੇ ਵੋਟਰ ਜੋ ਇਸ ਦੋਵੇਂ ਵਿਧਾਨਸਭਾ ਚੋਣ ਖੇਤਰਾਂ ਵਿਚ ਰਜਿਸਟਰਡ ਹਨ, ਨੂੰ ਕੰਮ ਕਰਨ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਆਪਣੀ ਵੋਟ ਦੀ ਵਰਤੋਂ ਕਰ ਸਕਣ|
  • ਇਕ ਸਰਕਾਰੀ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਬਾਰੇ ਵਿਚ ਕਿਰਤ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ|