ਹਰਿਆਣਾ ਸਰਕਾਰ ਨੇ 26 ਦਸੰਬਰ, 2019 ਨੂੰ ਕੁਰੂਕਸ਼ੇਤਰ ਵਿਚ ਆਯੋਜਿਤ ਹੋਣ ਵਾਲੇ ਸੂਰਜ ਗ੍ਰਹਿਣ ਮੇਲੇ ਦੇ ਲਈ ਕੁਰੂਕਸ਼ੇਤਰ ਦੇ ਵਧੀਕ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਨੂੰ ਮਹਿਲਾ ਪ੍ਰਸਾਸ਼ਨ ਅਤੇ ਥਾਨੇਸਰ ਦੇ ਸਬ-ਡਿਵਜੀਨਲ ਅਧਿਕਾਰੀ (ਸਿਵਲ) ਅਸ਼ਵਨੀ ਮਲਿਕ, ਐਚ.ਸੀ.ਐਸ. ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ...

  • ਹਰਿਆਣਾ ਸਰਕਾਰ ਨੇ ਪਾਰਥ ਗੁਪਤਾ ਨੂੰ ਸੂਰਜ ਗ੍ਰਹਿਣ ਮੇਲਾ ਦਾ ਮੇਲਾ ਅਧਿਕਾਰੀ ਨਿਯੁਕਤ ਕੀਤਾ
  • ਚੰਡੀਗੜ, 20 ਨਵੰਬਰ (   ) - ਹਰਿਆਣਾ ਸਰਕਾਰ ਨੇ 26 ਦਸੰਬਰ, 2019 ਨੂੰ ਕੁਰੂਕਸ਼ੇਤਰ ਵਿਚ ਆਯੋਜਿਤ ਹੋਣ ਵਾਲੇ ਸੂਰਜ ਗ੍ਰਹਿਣ ਮੇਲੇ ਦੇ ਲਈ ਕੁਰੂਕਸ਼ੇਤਰ ਦੇ ਵਧੀਕ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਨੂੰ ਮਹਿਲਾ ਪ੍ਰਸਾਸ਼ਨ ਅਤੇ ਥਾਨੇਸਰ ਦੇ ਸਬ-ਡਿਵਜੀਨਲ ਅਧਿਕਾਰੀ (ਸਿਵਲ) ਅਸ਼ਵਨੀ ਮਲਿਕ, ਐਚ.ਸੀ.ਐਸ. ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਮੇਲਾ ਅਧਿਕਾਰੀ ਨਿਯੁਕਤ ਕੀਤਾ ਹੈ|
  • ਸਰਕਾਰ ਨੇ ਇਕ ਐਚ.ਸੀ.ਐਸ. ਅਧਿਕਾਰੀ ਨੂੰ ਵਾਧੂ ਚਾਰਜ ਵੀ ਦਿੱਤਾ ਹੈ| ਅਨੁਜ ਮੇਹਤਾ, ਐਚ.ਸੀ.ਐਸ. ਦੇ ਸਿਖਲਾਈ ਸਮੇਂ ਦੌਰਾਨ ਫਤਿਹਾਬਾਦ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਸਹਿ-ਵਧੀਕ ਕਲੈਕਟਰ ਸੁਰਜੀਤ ਸਿੰਘ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਟੋਹਾਨਾ ਦੇ ਸਬ-ਡਿਵੀਰਨਲ ਅਧਿਕਾਰੀ (ਸਿਵਲ) ਸਹਿ-ਵਧੀਕ ਕਲੈਕਟਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ|