ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਫਰੀਦਾਬਾਦ ਵਿਚ ਕਿਲੋਮੀਟਰ 3.00 (ਬਾਈਪਾਸ ਰੋਡ) ਤੋ ਕਿਲੋਮੀਟਰ 14.96 (ਕੇ.ਜੀ.ਪੀ ਦਾ ਇੰਟਰਚੇਂਜ) ਤਕ ਵੱਲਭਗੜ ਛਾਂਇਸਾ ਮੋਹਨਾ ਰੋਡ 'ਤੇ 5.5 ਮੀਟਰ ਹਰੇਕ ਦੇ ...

  • ਚੰਡੀਗੜ, 07 ਨਵੰਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਫਰੀਦਾਬਾਦ ਵਿਚ ਕਿਲੋਮੀਟਰ 3.00 (ਬਾਈਪਾਸ ਰੋਡ) ਤੋ ਕਿਲੋਮੀਟਰ 14.96 (ਕੇ.ਜੀ.ਪੀ ਦਾ ਇੰਟਰਚੇਂਜ) ਤਕ ਵੱਲਭਗੜ ਛਾਂਇਸਾ ਮੋਹਨਾ ਰੋਡ 'ਤੇ 5.5 ਮੀਟਰ ਹਰੇਕ ਦੇ ਵਿਭਾਜਿਤ ਕੈਰੇਜਵੇ ਦੇ ਪ੍ਰਾਵਧਾਨ ਅਤੇ ਕਿਲੋਮੀਟਰ 14.960 ਤੋਂ 21.700 ਤਕ ਮੌਜੂਦਾ ਦੋ ਲੇਨ ਦੇ ਮਜਬੂਤੀਕਰਣ ਵੱਲੋਂ ਕੇ.ਜੀ.ਪੀ. ਐਕਸਪ੍ਰੈਸ ਵੇ ਦੇ ਨਾਲ ਫਰੀਦਾਬਾਦ ਸ਼ਦਹਰ ਦੀ ਕਨੈਕਟੀਵਿਟੀ ਸੁਧਾਰਣ ਦੇ ਕੰਮ ਲਈ 73.06 ਕਰੋੜ ਰੁਪਏ ਦੀ ਰਕਮ ਦੀ ਮੰਜੂਰੀ ਪ੍ਰਦਾਨ ਕੀਤੀ ਹੈ|
  • ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲਾਂ ਕੁਰੂਕਸ਼ੇਤਰ ਵਿਚ ਕਰਨਾਲ-ਰੰਬਾ-ਇੰਦਰੀ ਸ਼ਾਹਬਾਦ ਮਾਰਗ ਦੀ ਮੁਰੰਮਤ ਲਈ 3.55 ਕਰੋੜ ਰੁਪਏ ਤੋਂ ਵੱਧ ਦੀ ਪ੍ਰਸ਼ਾਸਕੀ ਮੰਜੂਰੀ ਪ੍ਰਦਾਨ ਕੀਤੀ ਹੈ|