ਹਰਿਆਣਾ ਦੇ ਗੁਰੂਗ੍ਰਾਮ ਵਿਚ ਅੱਜ ਰਾਜ ਪੱਧਰੀ ਖੇਡ ਮਹਾਕੁੰਡ, 2019 ਦੀ ਸ਼ੁਰੂਆਤ ਹੋਈ| ਇਹ ਖੇਡ ਮਹਾਕੁੰਭ 10 ਨਵੰਬਰ ਤਕ ਚਲੇਗਾ| ਇਸ ਖੇਡ ਮਹਾਕੁੰਭ ਵਿਚ ਤਾਇਕਵਾਂਡੋ ਤੇ ਤੀਰੰਦਾਰੀ ਦੇ ਮੁਕਾਬਲੇ ਹੋਣਗੇ|

  • ਗੁਰੂਗ੍ਰਾਮ ਵਿਚ ਰਾਜ ਪੱਧਰੀ ਖੇਡ ਮਹਾਕੁੰਡ 10 ਨਵੰਬਰ ਤਕ ਚਲੇਗਾ
  • ਚੰਡੀਗੜ, 08 ਨਵੰਬਰ - ਹਰਿਆਣਾ ਦੇ ਗੁਰੂਗ੍ਰਾਮ ਵਿਚ ਅੱਜ ਰਾਜ ਪੱਧਰੀ ਖੇਡ ਮਹਾਕੁੰਡ, 2019 ਦੀ ਸ਼ੁਰੂਆਤ ਹੋਈ| ਇਹ ਖੇਡ ਮਹਾਕੁੰਭ 10 ਨਵੰਬਰ ਤਕ ਚਲੇਗਾ| ਇਸ ਖੇਡ ਮਹਾਕੁੰਭ ਵਿਚ ਤਾਇਕਵਾਂਡੋ ਤੇ ਤੀਰੰਦਾਰੀ ਦੇ ਮੁਕਾਬਲੇ ਹੋਣਗੇ|
  • ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਖੇਡ ਮਹਾਕੁੰਭ ਵਿਚ ਸੂਬੇ ਦੇ 22 ਜਿਲਿਆਂ ਦੇ ਕੁਲ 528 ਖਿਡਾਰੀ ਹਿੱਸਾ ਲੈ ਰਹੇ ਹਨ, ਜਿੰਨਾਂ ਵਿਚ ਮਹਿਲਾ ਤੇ ਪੁਰਖ ਦੀ ਓਪਨ ਕੈਟਾਗਿਰੀ ਸ਼ਾਮਿਲ ਹੈ| ਇੰਨਾਂ ਮੁਕਾਬਲਿਆਂ ਵਿਚ ਪਹਿਲੀ ਥਾਂ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ 5,000 ਰੁਪਏ, ਦੂਜੀ ਥਾਂ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ 3,000 ਰੁਪਏ ਅਤੇ ਤੀਜੀ ਥਾਂ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ 2,000 ਰੁਪਏ ਦੀ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ|