ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚਟੇਟ) ਦੇ ਯੋਗ ਉਮੀਦਵਾਰਾਂ ਦੇ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਬੋਰਡ ਵੈਬਸਾਇਟ ੀਵਵਬਯੀਵਕਵਰਅ;ਜਅਕ|ਫਰਠ ਅਤੇ ਮਮਮ|ਲਤਕੀ|ਰਗਪ|ਜਅ ਕਲ ਨਵੰਬਰ, 2019 ਤੋਂ ਉਪਲੱਬਧ ਹੋਣਗੇ| ਅਧਿਆਪਕ ਯੋਗਤਾ ਪ੍ਰੀਖਿਆ 1,2 ਤੇ 3 ਦਾ ਆਯੋਜਨ ....

November 08, 2019
  • ਚੰਡੀਗੜ੍ਹ, 07 ਨਵੰਬਰ  - ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚਟੇਟ) ਦੇ ਯੋਗ ਉਮੀਦਵਾਰਾਂ ਦੇ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਬੋਰਡ ਵੈਬਸਾਇਟ ੀਵਵਬਯੀਵਕਵਰਅ;ਜਅਕ|ਫਰਠ ਅਤੇ ਮਮਮ|ਲਤਕੀ|ਰਗਪ|ਜਅ ਕਲ ਨਵੰਬਰ, 2019 ਤੋਂ ਉਪਲੱਬਧ ਹੋਣਗੇ| ਅਧਿਆਪਕ ਯੋਗਤਾ ਪ੍ਰੀਖਿਆ 1,2 ਤੇ 3 ਦਾ ਆਯੋਜਨ 16 ਤੇ 17 ਨਵੰਬਰ ਨੁੰ ਸੂਬੇ ਦੇ ਵੱਖ-ਵੱਖ ਸਥਾਨਾਂ  1ਤੇ ਹੋਵੇਗਾ| ਸਾਰੇ ਊਮੀਦਵਾਰ ਪ੍ਰਵੇਸ਼ ਪੱਤਰ 'ਤੇ ਦਰਸ਼ਾਏ ਗਏ ਮਹਤੱਵਪੂਰਣ ਨੋਟ/ਨਿਰਦੇ 4ਾਂ ਨੂੰ ਧਿਆਨ ਨਾਲ ਪੜ ਕੇ/ਸਮਝ ਕੇ ਉਨ੍ਹਾਂ ਦੀ ਪਾਲਣਾ ਕਰਨਾ ਯਕੀਨੀ ਕਰਨ|
  • ਹਰਿਆਣਾ ਸਕੂਲ ਸਿਖਿਆ ਬੋਰਡ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਉਮੀਦਵਾਰ ਪ੍ਰਵੇਸ਼ ਪੱਤਰ ਦੀ ਫੋਟੋਕਾਪੀ ਪ੍ਰੀਖਿਆ ਕੇਂਦਰ ਵਿਚ ਜਰੂਰ ਲੈ ਕੇ ਆਉਣ ਨਹੀਂ ਤਾਂ ਪ੍ਰੀਖਿਆ ਵਿਚ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ|